ਜਲੰਧਰ ਦੇ ਮੁਹੱਲਾ ਸ਼ਿਵ ਨਗਰ ਵਿਚ ਇਕ ਮੁੰਡਾ ਕੁੜੀ ਦਾ ਜੋੜਾ ਆਇਆ ਤੇ ਘਰ ਚ ਵੜ੍ਹ ਕੇ ਕੁੰਡੀ ਲਗਾ ਲਈ ,ਮੁਹੱਲਾ ਵਾਸੀਆਂ ਨੇ ਮੌਕੇ ਤੇ ਘਰ ਅੰਦਰ ਜਾਂਦੇ ਵੇਖ ਪੁਲਿਸ ਬੁਲਾ ਲਈ ,ਤੇ ਪੁਲਿਸ ਨੇ ਜਦੋ ਕੁੰਡੀ ਖੜਕਾਈ ਤਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ
![300+] Lovers Pictures | Wallpapers.com](https://wallpapers.com/images/hd/lover-pictures-1rph3fvf6uexawgp.jpg)
ਦਰਅਸਲ ਉਹ ਲੜਕਾ ਲੜਕੀ ਆਪਸ ਚ ਮੰਗੇਤਰ ਸਨ ,ਊਨਾ ਦਾ ਰਿਸ਼ਤਾ ਹੋ ਚੁਕਿਆ ਹੈ ਤੇ ਉਹ ਇਕ ਦੂਜੇ ਨੂੰ ਮਿਲਣ ਲਈ ਘਰ ਚ ਦਾਖਲ ਹੋਏ ਸਨ ,ਪੁਲਿਸ ਨੇ ਘਰਦਿਆਂ ਨੂੰ ਬੁਲਾ ਕੇ ਨੌਜਵਾਨਾਂ ਨੂੰ ਊਨਾ ਨੂੰ ਸੌਂਪ ਦਿੱਤਾ
