Nation Post

ਮੁਹਲੇ ਦੇ ਘਰ ਚ ਵੜੇ ਮੁੰਡਾ ਕੁੜੀ ,ਕੁੰਡੀ ਖੜਕਾਉਣ ਤੇ ਹੋਇਆ ਜਬਰਦਸ਼ਤ ਖੁਲਾਸਾ ,ਪੁਲਿਸ ਤੇ ਮੁਹੱਲਾ ਹੈਰਾਨ

ਜਲੰਧਰ ਦੇ ਮੁਹੱਲਾ ਸ਼ਿਵ ਨਗਰ ਵਿਚ ਇਕ ਮੁੰਡਾ ਕੁੜੀ ਦਾ ਜੋੜਾ ਆਇਆ ਤੇ ਘਰ ਚ ਵੜ੍ਹ ਕੇ ਕੁੰਡੀ ਲਗਾ ਲਈ ,ਮੁਹੱਲਾ ਵਾਸੀਆਂ ਨੇ ਮੌਕੇ ਤੇ ਘਰ ਅੰਦਰ ਜਾਂਦੇ ਵੇਖ ਪੁਲਿਸ ਬੁਲਾ ਲਈ ,ਤੇ ਪੁਲਿਸ ਨੇ ਜਦੋ ਕੁੰਡੀ ਖੜਕਾਈ ਤਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ

ਦਰਅਸਲ ਉਹ ਲੜਕਾ ਲੜਕੀ ਆਪਸ ਚ ਮੰਗੇਤਰ ਸਨ ,ਊਨਾ ਦਾ ਰਿਸ਼ਤਾ ਹੋ ਚੁਕਿਆ ਹੈ ਤੇ ਉਹ ਇਕ ਦੂਜੇ ਨੂੰ ਮਿਲਣ ਲਈ ਘਰ ਚ ਦਾਖਲ ਹੋਏ ਸਨ ,ਪੁਲਿਸ ਨੇ ਘਰਦਿਆਂ ਨੂੰ ਬੁਲਾ ਕੇ ਨੌਜਵਾਨਾਂ ਨੂੰ ਊਨਾ ਨੂੰ ਸੌਂਪ ਦਿੱਤਾ

Exit mobile version