ਸੋਸ਼ਲ ਮੀਡਿਆ ਤੇ ਇਕ ਸ਼ਰਮਨਾਕ ਵੀਡੀਓ viral ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਇਕ ਕੁੱਤੇ ਦੇ ਨਾਲ ਜ਼ਬਰ-ਜਨਾਹ ਕਰਦਾ ਨਜ਼ਰ ਆ ਰਿਹਾ ਹੈ। ਪਸ਼ੂ ਪ੍ਰੇਮੀ ਸੰਗਠਨ ਨੇ ਵੀਡੀਓ ਦੇਖ ਕੇ ਇਹਦੀ ਸ਼ਕਾਇਤ ਗਾਜਿਯਾਬਾਦ ਦੇ ਇੰਦ੍ਰਾਪੁਰਮ ਪੁਲਿਸ ਥਾਣੇ ਚ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਵਸੁੰਧਰਾ ਇਲਾਕੇ ਚ ਰਹਿਣ ਵਾਲੇ 60 ਸਾਲਾਂ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ।
ਵੀਡੀਓ ਦੇਖਣ ਲਈ click ਕਰੋ 👇👇👇👇👇👇👇
ਦਰਅਸਲ ਇਸ ਸ਼ਰਮਨਾਕ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਵਾਇਰਲ ਵੀਡੀਓ ਵਿੱਚ 60 ਸਾਲ ਦਾ ਬੁਜ਼ੁਰਗ ਕੁੱਤੇ ਦੇ ਨਾਲ ਸਾਰੀ ਇਨਸਾਨੀਅਤ ਦੀ ਹੱਦ ਪਾਰ ਕਰਦੇ ਹੋਏ, ਓਹਦੇ ਨਾਲ ਗ਼ਲਤ ਕੰਮ ਕਰ ਰਿਹਾ ਹੈ। ਕੁੱਤੇ ਨਾਲ ਜ਼ਬਰ-ਜਨਾਹ ਕਰਦੇ ਹੋਏ ਉਸ ਦੀ ਨੂੰਹ ਨੇ ਬਣਾ ਲਿਆ ਸੀ।
ਜਿਸ ਤੋਂ ਬਾਅਦ ਬਜ਼ੁਰਗ ਨੇ ਆਪਣੀ ਨੂੰਹ ਦੇ ਨਾਲ ਮਾਰ-ਕੁੱਟ ਕੀਤੀ ਅਤੇ ਉਸ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ। ਇਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ, ਵੀਡੀਓ ਵਿੱਚ ਬਜ਼ੁਰਗ ਤੇ ਔਰਤ ਵਿੱਚ ਕੁੱਟ-ਮਾਰ ਹੁੰਦੀ ਨਜ਼ਰ ਆ ਰਹੀ ਹੈ। ਬਜ਼ੁਰਗ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮਹਿਲਾ ਨੇ ‘ Pupil for Animal ‘ ਨਾ ਦੀ ਵੈਬਸਾਈਟ ਨਾਲ ਜੁੜੇ ਲੋਕਾਂ ਨੂੰ ਦਰਿੰਦਗੀ ਦੀ ਸ਼ਿਕਾਇਤ ਕੀਤੀ।
ਮਹਿਲਾ ਨੇ ਸੰਸਥਾ ਨੂੰ ਬਜ਼ੁਰਗ ਦੁਆਰਾ ਕੀਤੇ ਗ਼ਲਤ ਕੰਮ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 60 ਸਾਲਾਂ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਇਹ ਬਜ਼ੁਰਗ ਪਹਿਲਾਂ ਵੀ ਇਸ ਤਰਾਂ ਦੀ ਹਰਕਤ ਕਰ ਚੁੱਕਾ ਹੈ।
ਇਸ ਮਾਮਲੇ ਵਿੱਚ ਐਸਪੀ ਸਿਟੀ-2 ਗਿਆਨੀਂਦਰ ਕੁਮਾਰ ਸਿੰਘ ਨੇ ਦੱਸਿਆ ਵੀਡੀਓ ਦੇ ਆਧਾਰ ਤੇ ਸ਼ਿਕਾਇਤ ਦੇ ਆਧਾਰ ਤੇ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ। ਆਰੋਪੀ ਬੁਜ਼ੁਰਗ ਦੇ ਖਿਲਾਫ਼ ਆਈਪੀਸੀ ਦੀ ਧਾਰਾ 377 ਕੇਸ ਦਰਜ਼ ਕੀਤਾ ਗਿਆ ਹੈ।
