Nation Post

CM ਮਾਨ ਨੇ ਜਨਤਾ ਨੂੰ Buddha Purnima ਦੀ ਦਿੱਤੀ ਵਧਾਈ, ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਗਾਉਣਗੇ ‘ਜਨਤਾ ਦਰਬਾਰ’

Buddha Purnima

Buddha Purnima

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ‘ਤੇ ਬੁੱਧ ਪੂਰਨਿਮਾ ਦਿਵਸ ਮੌਕੇ ‘ਤੇ ਜਨਤਾ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਟਵੀਟ ਵਿੱਚ, ਉਨ੍ਹਾਂ ਕਿਹਾ, “ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ ਆਪ ਸਭ ਨੂੰ ਸ਼ੁਭਕਾਮਨਾਵਾਂ! ਮਹਾਤਮਾ ਬੁੱਧ ਜੀ ਦੀਆਂ ਪਿਆਰ, ਅਹਿੰਸਾ ਅਤੇ ਸੱਚ ਦੇ ਰਾਹ ‘ਤੇ ਚੱਲਣ ਵਾਲੀਆਂ ਸਿੱਖਿਆਵਾਂ ਸਦਾ ਸਾਨੂੰ ਪ੍ਰੇਰਦੀਆਂ ਰਹਿਣਗੀਆਂ।

Exit mobile version