Nation Post

ਭਾਈ ਸਰਬਜੀਤ ਸਿੰਘ ਫਰੀਦਕੋਟ ਹਲਕੇ ਤੋਂ 41000 ਵੋਟਾਂ ਤੋਂ ਅੱਗੇ

ਫਰੀਦਕੋਟ (ਹਰਮੀਤ ): ਫਰੀਦਕੋਟ ਚ ਹੁਣ ਤੱਕ 3 ਲੱਖ 55 ਹਜਾਰ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਜਿਸ ਵਿੱਚ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ 41000 ਹਜ਼ਾਰ ਵੋਟ ਨਾਲ ਅੱਗੇ ਚੱਲ ਰਿਹਾ ਹੈ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਹਨ। ਹੰਸਰਾਜ ਹੰਸ ਪੰਜਵੇਂ ਨੰਬਰ ਤੇ ਚੱਲ ਰਹੇ ਹਨ।

Exit mobile version