Nation Post

ਮੁੰਬਈ ਦੇ ਰਾਇਲ ਪਾਰਕ ਇਲਾਕੇ ‘ਚ ਇਮਾਰਤ ਨੂੰ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਮੁੰਬਈ, ਮਹਾਰਾਸ਼ਟਰ ਦੇ ਕੰਜੂਰਮਾਰਗ ਵਿੱਚ ਐਨਜੀ ਰਾਇਲ ਪਾਰਕ ਇਲਾਕੇ ਵਿੱਚ ਅੱਗ ਲੱਗ ਗਈ। ਮੌਕੇ ‘ਤੇ ਕਰੀਬ 10 ਫਾਇਰ ਟੈਂਡਰ ਮੌਜੂਦ ਹਨ।

ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਸੀ। ਹੁਣ ਇਸ ਖਬਰ ਵਿੱਚ ਹੋਰ ਜਾਣਕਾਰੀ ਦੀ ਉਡੀਕ ਹੈ।

Exit mobile version