Nation Post

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 23 ਮਈ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਛੁੱਟੀ ਦੀ ਘੋਸ਼ਣਾ |

Bank Holidays: List Of Banking Holidays In India in 2022 | Housing News

ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 23 ਮਈ ਨੂੰ ਮਨਾਇਆ ਜਾਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਨਤਕ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਹੈ।

ਸੂਚਨਾ ਦੇ ਅਨੁਸਾਰ 23 ਮਈ ਨੂੰ ਸਾਰੇ ਅਦਾਰੇ, ਦਫਤਰ, ਕਾਰਪੋਰੇਸ਼ਨ ਤੇ ਉਦਯੋਗਿਕ ਸੰਸਥਾਵਾਂ ਆਦਿ ਬੰਦ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਲੋੜੀਦੀਆਂ ਸੇਵਾਵਾਂ ਬਗੈਰ ਕੋਈ ਰੁਕਾਵਟ ਚੱਲਦੀਆਂ ਰਹਿਣ ਵਾਲੀਆਂ ਹਨ।

Exit mobile version