ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੌਬੀ ਦਿਓਲ ਵੈੱਬ ਸੀਰੀਜ਼ ‘ਆਸ਼ਰਮ 3’ ਨਾਲ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਆਸ਼ਰਮ 3 ਦਾ ਨਿਰਦੇਸ਼ਨ ਪ੍ਰਕਾਸ਼ ਝਾ ਨੇ ਕੀਤਾ ਹੈ ਅਤੇ ਇਹ ਸੀਰੀਜ਼ 3 ਜੂਨ ਨੂੰ ਓਟੀਟੀ ਪਲੇਟਫਾਰਮ ਐਮਐਕਸ ਪਲੇਅਰ ‘ਤੇ ਰਿਲੀਜ਼ ਹੋਵੇਗੀ। ਈਸ਼ਾ ਗੁਪਤਾ ਵੀ ਇਸ ਸੀਜ਼ਨ ‘ਚ ਐਂਟਰੀ ਕਰ ਚੁੱਕੀ ਹੈ।
ਵੈੱਬ ਸੀਰੀਜ਼ ਆਸ਼ਰਮ 3 ਦਾ ਟ੍ਰੇਲਰ ਰਿਲੀਜ਼, Bobby Deol ਇੱਕ ਵਾਰ ਫਿਰ ਤੋਂ ਜਿੱਤਣਗੇ ਦਿਲ

Bobby Deol