Monday, February 16, 2026
Homeaccidentਲੁਧਿਆਣਾ 'ਚ ਟਿੱਪਰ ਨੇ ਦਰੜ ਤਾਂ 13 ਸਾਲ ਦਾ ਸਕੂਲੀ ਬੱਚਾ,ਮੌਕੇ ਤੇ...

ਲੁਧਿਆਣਾ ‘ਚ ਟਿੱਪਰ ਨੇ ਦਰੜ ਤਾਂ 13 ਸਾਲ ਦਾ ਸਕੂਲੀ ਬੱਚਾ,ਮੌਕੇ ਤੇ ਮਾਸੂਮ ਦੀ ਮੌਤ |

ਲੁਧਿਆਣਾ ‘ਚ ਸੁਭਾਸ਼ ਨਗਰ ‘ਚ ਰਾਹੋਂ ਰੋਡ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ | ਇੱਕ 13 ਸਾਲ ਦੇ ਸਕੂਲੀ ਬੱਚੇ ਦੀ ਮੌਤ ਹੋ ਚੁੱਕੀ ਹੈ। ਸੂਚਨਾ ਦੇ ਅਨੁਸਾਰ ਸ਼ੁਭਮ ਨਾਮ ਦਾ 13 ਸਾਲ ਦਾ ਬੱਚਾ ਸਕੂਲ ‘ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤ ਰਿਹਾ ਸੀ।

ਜਾਣਕਾਰੀ ਦੇ ਅਨੁਸਾਰ ਸਕੂਲ ਤੋਂ ਆਉਂਦੇ ਸਮੇ ਬੱਚਾ ਰੇਤਾ ਨਾਲ ਭਰੇ ਹੋਏ ਟਿੱਪਰ ਹੇਠ ਆ ਜਾਂਦਾ ਹੈ, ਜਿਸ ਦੌਰਾਨ ਮਾਸੂਮ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਬੱਚੇ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੋਇਆ ਹੈ। ਪੁਲਿਸ ਵੱਲੋ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments