Nation Post

ਯੂਟਿਊਬਰ ਅਰਮਾਨ ਮਲਿਕ ‘ਤੇ ਦੂਸਰੀ ਪਤਨੀ ਕ੍ਰਿਤਿਕਾ ਮਲਿਕ ਦੇ ਘਰ ਬੇਟੇ ਨੂੰ ਲਿਆ ਜਨਮ,ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਜਾਣਕਾਰੀ |

ਯੂਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਪਹਿਲੀ ਵਾਰ ਮਾਂ ਬਣੀ ਹੈ | ਉਨ੍ਹਾਂ ਦਾ ਤਿੰਨ ਵਾਰ ਮਿਸਕਾਰਜ ਹੋਇਆ ਹੈ। ਲੰਬੇ ਸਮੇਂ ਤੋਂ ਬਾਅਦ ਹੁਣ ਕ੍ਰਿਤਿਕਾ ਮਲਿਕ ਨੂੰ ਮਾਂ ਬਣਨ ਦਾ ਸੁੱਖ ਮਿਲਿਆ ਹੈ | ਅਰਮਾਨ ਮਲਿਕ ਤੇ ਪਤਨੀ ਕ੍ਰਿਤਿਕਾ ਮਲਿਕ ਦੇ ਘਰ ਇੱਕ ਬੇਟੇ ਨੂੰ ਜਨਮ ਲਿਆ ਹੈ। ਅਰਮਾਨ ਮਲਿਕ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ |

ਯੂਟਿਊਬਰ ਅਰਮਾਨ ਮਲਿਕ ਨੇ ਸੋਸ਼ਲ ਮੀਡਿਆ ‘ਤੇ ਦੋਵਾਂ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸੀ | ਅਰਮਾਨ ਮਲਿਕ ਨੇ ਕਾਲਾ ਸੂਟ ਪਾਇਆ ਹੋਇਆ ਸੀ ਅਤੇ ਦੂਸਰੀ ਪਤਨੀ ਕ੍ਰਿਤਿਕਾ ਮਲਿਕ ਨੇ ਹਰੇ ਰੰਗ ਦੀ ਆਫ ਸ਼ੋਲਡਰ ਡਰੈੱਸ ਪਾਈ ਹੋਈ ਸੀ, ਪਾਇਲ ਮਲਿਕ ਨੇ ਗੁਲਾਬੀ ਡਰੈੱਸ ਪਾਈ ਸੀ | ਦੋਵੇ ਕਾਫੀ ਖੂਬਸੂਰਤ ਨਜ਼ਰ ਆ ਰਹੀਆਂ ਸੀ।

ਇਨ੍ਹਾਂ ਫੋਟੋਆਂ ਨੂੰ ਸਾਂਝੀਆਂ ਕਰਦੇ ਹੋਏ ਅਰਮਾਨ ਮਲਿਕ ਨੇ ਕਿਹਾ ਹੈ ਕਿ, ”ਆਖਿਰਕਾਰ ਗੋਲੀ ਬਣ ਗਈ ਮਾਂ… ਬੁੱਝੋ ਇਹ ਲੜਕਾ ਹੋਇਆ ਜਾਂ ਲੜਕੀ? ਤੁਹਾਡੇ ਸਭ ਦੇ ਆਸ਼ੀਰਵਾਦ ਨਾਲ ਕ੍ਰਿਤਿਕਾ ‘ਤੇ ਬੇਬੀ ਬਿਲਕੁਲ ਤੰਦਰੁਸਤ ਹਨ। ਕ੍ਰਿਤਿਕਾ ਮਲਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਘਰ ‘ਚ ਛੋਟੇ ਬੇਬੀ ਦੇ ਆਉਣ ਨਾਲ ਪੂਰਾ ਪਰਿਵਾਰ ਬਹੁਤ ਉਤਸ਼ਾਹਿਤ ਹੈ।

Exit mobile version