Nation Post

ਭਰਾ ਦੇ ਸਾਹਮਣੇ ਹੀ ਭੈਣ ਉਪਰ ਚੜ੍ਹਿਆ ਟਰੱਕ ,IELTS ਕਰਨ ਜਾ ਰਹੀ ਧੀ ਦੀ ਮੌਤ ਨੇ ਤੋੜਿਆ ਪਰਿਵਾਰ |

ਨਾਭਾ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ | IELTS ਕਰਨ ਜਾ ਰਹੀ ਲੜਕੀ ਦੇ ਉਪੱਰ ਟਰੱਕ ਚੜ੍ਹ ਗਿਆ ,ਮੌਕੇ ਤੇ ਹੀ ਕੁੜੀ ਦੀ ਮੌਤ ਹੋ ਗਈ ਹੈ ,ਦਰਅਸਲ ਉਹ ਆਪਣੇ ਭਰਾ ਨਾਲ IELTS ਸੈਂਟਰ ਜਾ ਰਹੀ ਸੀ ਕਿ ਅਚਾਨਕ ਤੇਜ ਰਫਤਾਰ ਟਰੱਕ ਉਸ ਉਪਰ ਚੜ੍ਹ ਜਾਂਦਾ ਹੈ ਤੇ ਭਰਾ ਦੇ ਸਾਹਮਣੇ ਹੀ ਉਸਦੀ ਜਾਨ ਚਲੀ ਜਾਂਦੀ ਹੈ ,ਹਸਪਤਾਲ ਵਿੱਚ ਪੂਰਾ ਪਰਿਵਾਰ ਫੁੱਟ ਫੁੱਟ ਰੋ ਰਿਹਾ ਹੈ|

Exit mobile version