Nation Post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਰਲ ਦੀ ਪਹਿਲੀ ਵੰਦੇ-ਭਾਰਤ ਟਰੇਨ ਨੂੰ ਦਿਖਾਈ ਹਰੀ ਝੰਡੀ |

PM ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਕੇਰਲ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਵੱਲੋ ਦੇਸ਼ ਦੀ ਪਹਿਲੀ ਵਾਟਰ ਮੈਟਰੋ ਸੇਵਾ ਅਤੇ ਡਿਜੀਟਲ ਸਾਇੰਸ ਪਾਰਕ ਦਾ ਉਦਘਾਟਨ ਵੀ ਕੀਤਾ ਗਿਆ ਹੈ।

केरल पहुंचने पर PM मोदी का भव्य स्वागत, रोड शो में पैदल चले, बड़ी संख्या  में जुटे लोगों ने बरसाए फूल

ਪ੍ਰਧਾਨ ਮੰਤਰੀ ਸਵੇਰੇ 11 ਵਜੇ ਤਿਰੂਵਨੰਤਪੁਰਮ ਸੈਂਟਰਲ ਸਟੇਸ਼ਨ ਪਹੁੰਚੇ ਅਤੇ ਤਿਰੂਵਨੰਤਪੁਰਮ-ਕਸਰਾਗੋਡ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਹ ਟਰੇਨ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸ਼ੂਰ, ਪਲੱਕੜ, ਪਠਾਨਮਥਿੱਟਾ, ਮਲੱਪੁਰਮ, ਕੋਝੀਕੋਡ, ਕੰਨੂਰ ਅਤੇ ਕਾਸਰਗੋਡ ਵਰਗੇ 11 ਜ਼ਿਲਿਆਂ ‘ਚ ਚੱਲੇਗੀ।

इस प्रोजेक्ट को केरल सरकार ने जर्मनी की KFW के साथ मिलकर फंड किया है। इसमें 1,137 करोड़ रुपए का खर्च आया है।

PM ਨਰਿੰਦਰ ਮੋਦੀ ਵੱਲੋ ਫਿਰ ਤਿਰੂਵਨੰਤਪੁਰਮ ਵਿੱਚ ਦੇਸ਼ ਦੀ ਪਹਿਲੀ ਵਾਟਰ ਮੈਟਰੋ ਸੇਵਾ ਅਤੇ ਦੇਸ਼ ਦੇ ਪਹਿਲੇ ਡਿਜੀਟਲ ਸਾਇੰਸ ਪਾਰਕ ਦਾ ਉਦਘਾਟਨ ਕੀਤਾ ਗਿਆ। ਪੋਰਟ ਸਿਟੀ ਕੋਚੀ ਵਿੱਚ ਬਣੀ ਮੈਟਰੋ ਕੋਚੀ ਸ਼ਹਿਰ ਨੂੰ ਨੇੜਲੇ 10 ਟਾਪੂਆਂ ਨਾਲ ਜੋੜ ਦੇਵੇਗੀ।

वाटर मेट्रो रोजाना 12 घंटे सर्विस देगी। ये हर 15 मिनट के अंतराल पर चलेगी।

Exit mobile version