Nation Post

ਦੇਖੋ ਪੁਲਿਸ ਨੇ ਕੀਤਾ ਵੱਡਾ ਖੁਲਾਸਾ,ਸਕਾਰਪੀਓ ਗੱਡੀ ਵਿੱਚੋ ਨਜਾਇਜ਼ ਸ਼ਰਾਬ ਕੀਤੀ ਬਰਾਮਦ |

ਖ਼ਬਰ ਦੇ ਮੁਤਾਬਿਕ ਪੁਲਿਸ ਨੇ ਹਿਮਾਚਲ ਨੰਬਰ ਦੀ ਸਕਾਰਪੀਓ ਗੱਡੀ ‘ਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੰਬੋਤਰ ਨੇੜੇ ਹਿਮਾਚਲ ਦੇ ਦੌਲਤਪੁਰ ਖੇਤਰ ਤੋਂ ਇੱਕ ਸਕਾਰਪੀਓ ਗੱਡੀ ਪੰਜਾਬ ਵਿੱਚ ਦਾਖਲ ਹੋ ਰਹੀ ਸੀ।ਪੁਲਿਸ ਨੇ ਦੱਸਿਆ ਹੈ ਕਿ ਹਿਮਾਚਲ ਨੰਬਰ ਦੀ ਸਕਾਰਪੀਓ ਗੱਡੀ ‘ਚੋਂ 8 ਪੇਟੀਆਂ ਨਜਾਇਜ਼ ਸ਼ਰਾਬ ਦੀਆ ਫੜੀਆਂ ਗਈਆਂ ਹਨ ।

ਸੂਚਨਾ ਦੇ ਅਨੁਸਾਰ ਪੁਲਿਸ ਅਧਿਕਾਰੀਆਂ ਦੀ ਟੀਮ ਨੂੰ ਖ਼ਬਰ ਮਿਲੀ ਸੀ ਕਿ ਪੰਜਾਬ-ਹਿਮਾਚਲ ਸਰਹੱਦ ’ਤੇ ਭਵਨੂਰ ਨਾਮਕ ਸਥਾਨ ’ਤੇ ਇਕ ਸਕਾਰਪੀਓ ਗੱਡੀ ਆਈ ਸੀ। ਪੁਲਿਸ ਵੱਲੋਂ ਜਦੋਂ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਉਨ੍ਹਾਂ ਦੀ ਗੱਡੀ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ। ਖ਼ਬਰ ਦੇ ਮੁਤਾਬਿਕ ਗੱਡੀ ਵਿੱਚ 3 ਲੋਕ ਬੈਠੇ ਹੋਏ ਸੀ ।

Assam: Three PFI members along with linked man arrested in Kamrup district  - Assam: Three PFI members along with linked man arrested in Kamrup  district -

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਨਾਲ ਤਿੰਨਾਂ ਆਰੋ ਪੀਆਂਨੂੰ ਗ੍ਰਿਫਤਾਰ ਕਰ ਲਿਆ ਹੈ |ਪੁਲਿਸ ਵੱਲੋਂ ਕਾਬੂ ਹੋਏ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਨੰਗਲ ਖਨੋਦਾ ,ਬਲਵੀਰ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਭਵਨੂਰ ਅਤੇ ਸੁਰਿੰਦਰ ਕੁਮਾਰ ਪੁੱਤਰ ਰਘੂਨਾਥ ਸਿੰਘ ਵੱਜੋਂ ਕੀਤੀ ਗਈ ਹੈ |

 

Exit mobile version