ਰਾਮ ਰਹੀਮ ਦੀ ਪੈਰੋਲ ‘ਤੇ ਅੰਮ੍ਰਿਤਪਾਲ ਨੂੰ ਆਇਆ ਗੁੱਸਾ, ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਨੇ ਸਲਾਬਤਪੁਰਾ ‘ਚ ਰਾਮ ਰਹੀਮ ਵੱਲੋਂ ਕੀਤੀ ਆਨਲਾਈਨ ਨਾਮ ਚਰਚਾ ‘ਤੇ ਕਿਹਾ, ਸਰਕਾਰਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਨਿਰੰਕਾਰੀ ਕਾਂਡ ਵਾਪਰਿਆ, ਸਰਕਾਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪਏ।
                                    