ਨਵੀਂ ਦਿੱਲੀ,(ਨੇਹਾ)- IMA ਜੂਨੀਅਰ ਡਾਕਟਰਜ਼ ਨੈਟਵਰਕ ਨੇ NEET 2024 ਵਿੱਚ ਕਥਿਤ ਬੇਨਿਯਮੀਆਂ ਦੀ CBI ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ “ਸਾਰੇ ਵਿਦਿਆਰਥੀਆਂ ਲਈ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ” ਮੁੜ ਪ੍ਰੀਖਿਆ ਦੀ ਬੇਨਤੀ ਵੀ ਕੀਤੀ ਹੈ।
ਜੂਨੀਅਰ ਡਾਕਟਰਾਂ ਨੇ NEET 2024 ‘ਚ ਕਥਿਤ ਬੇਨਿਯਮੀਆਂ ਦੀ CBI ਜਾਂਚ ਦੀ ਕੀਤੀ ਮੰਗ
