Nation Post

ਅਸਮਾਨ ‘ਚ ਅਜੀਬ ਚੀਜ਼ ਦੇਖ ਕੇ ਹੈਰਾਨ ਰਹਿ ਗਏ ਲੋਕ,ਵੀਡੀਓ ਦੇਖ ਆਵੇਗਾ ਪਸੀਨਾ

ਅਸਮਾਨ ‘ਚ ਖਿੱਲਰੇ ਖੂਬਸੂਰਤ ਬੱਦਲ ਅਕਸਰ ਵੱਖ-ਵੱਖ ਆਕਾਰਾਂ ‘ਚ ਦਿਖਾਈ ਦਿੰਦੇ ਹਨ, ਜੋ ਦਿਲ ਨੂੰ ਛੂਹ ਲੈਂਦੇ ਹਨ ,ਅਜਿਹੀ ਹੀ ਇਕ ਤਸਵੀਰ ਵਾਇਰਲ ਹੋ ਰਹੀ ਜੋ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ ,ਪਹਿਲਾ ਤਸਵੀਰ ਨੂੰ ਧਯਾਨ ਨਾਲ ਦੇਖੋ ਫਿਰ ਅਗਲੀ ਕਹਾਣੀ ਦੱਸਦੇ ਹਾਂ

ਇਹ ਵੀਡੀਓ ਇੰਡੋਨੇਸ਼ੀਆ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਆਸਮਾਨ ‘ਚ ਦਿਖਾਈ ਦੇਣ ਵਾਲੇ ਬੱਦਲਾਂ ਵਿਚਕਾਰ ਮਨੁੱਖ ਵਰਗੀ ਸ਼ਕਲ ਦਿਖਾਈ ਦੇ ਰਹੀ ਹੈ।

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਗਿਆ ਹੈ, ‘ਲੋਕ ਕਹਿੰਦੇ ਹਨ ਕਿ ਇੰਡੋਨੇਸ਼ੀਆ ਦੇ ਅਸਮਾਨ ‘ਚ ਇਨਸਾਨ ਦੀ ਸ਼ਕਲ ਦਾ ਬੱਦਲ ਦੇਖਿਆ ਗਿਆ। ਵਾਹ। ਕੀ ਇਹ ਅਸਲੀ ਹੈ? ਇਸ ਵੀਡੀਓ ਨੂੰ 16 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

Exit mobile version