Nation Post

ਭਾਜਪਾ ਆਗੂ ਆਰ. ਪੀ. ਸਿੰਘ ਨੇ ਪਾਦਰੀ ਅੰਕੁਰ ਨਰੂਲਾ ਅਤੇ ਬਲਜਿੰਦਰ ਤੇ ਕੱਸਿਆ ਤੰਜ

ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ.ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸਾਈ ਧਰਮ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹਨ। ਜੇਕਰ ਬਿਸ਼ਪ ਨੂੰ ਲੱਗਦਾ ਹੈ ਕਿ ਪੈਗੰਬਰ ਬਲਜਿੰਦਰ ਜਾਂ ਅੰਕੁਰ ਨਰੂਲਾ ਜੋ ਕਰ ਰਹੇ ਹਨ ਉਹ ਈਸਾਈ ਨਹੀਂ ਹਨ, ਤਾਂ ਉਨ੍ਹਾਂ ਖਿਲਾਫ ਕੇਸ ਦਰਜ ਕਰੋ। ਮੇਰਾ ਸਪੱਸ਼ਟ ਮੰਨਣਾ ਹੈ ਕਿ ਇਹ ਸਭ ਅੰਦਰੋਂ ਰਲੇ ਹੋਏ ਹਨ ਅਤੇ ਨਿਸ਼ਾਨਾ ਪੰਜਾਬ ਨੂੰ ਈਸਾਈ ਪ੍ਰਧਾਨ ਸੂਬਾ ਬਣਾਉਣਾ ਹੈ।

Exit mobile version