Nation Post

ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ‘ਲਾਲ ਬੱਤੀ’ ‘ਚ ਨਜ਼ਰ ਆਉਣਗੇ ਨਾਨਾ ਪਾਟੇਕਰ

Nana Patekar

ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ਲਾਲ ਬੱਤੀ ‘ਚ ਨਜ਼ਰ ਆਉਣਗੇ। ਨਾਨਾ ਪਾਟੇਕਰ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਨਾਨਾ ਜਲਦ ਹੀ ਪ੍ਰਕਾਸ਼ ਝਾਅ ਦੀ ਆਉਣ ਵਾਲੀ ਵੈੱਬ ਸੀਰੀਜ਼ ਲਾਲ ਬੱਤੀ ‘ਚ ਨਜ਼ਰ ਆਉਣਗੇ।

ਨਾਨਾ ਪਾਟੇਕਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ ਲਾਲ ਬੱਤੀ ‘ਚ ਕੰਮ ਕਰਨ ਜਾ ਰਹੇ ਹਨ। ਲਾਲ ਬੱਤੀ ਵਿੱਚ ਨਾਨਾ ਪਾਟੇਕਰ ਦੇ ਨਾਲ ਮੇਘਨਾ ਮਲਿਕ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਮੇਘਨਾ ਇਸ ਸੀਰੀਜ਼ ‘ਚ ਨਾਨਾ ਪਾਟੇਕਰ ਦੀ ਪਤਨੀ ਦਾ ਕਿਰਦਾਰ ਨਿਭਾਏਗੀ।

Exit mobile version